crime
Punjab Blackout Breaking News | ਪੰਜਾਬ 'ਚ ਫੇਰ ਹੋਵੇਗਾ ਬਲੈਕਆਊਟ | Mock Drill | India | Pakistan
ਪੰਜਾਬ ਵਿੱਚ ਏਅਰ ਰੇਡ ਅਤੇ ਬਲੈਕ ਆਊਟ ਮੌਕ ਡਰਿੱਲ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ 27 ਨਵੰਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਰਾਤ 8 ਵਜੇ ਮੌਕ ਡਰਿੱਲ ਕਰਵਾਈ ਜਾਵੇਗੀ। ਇਸ ਦੌਰਾਨ ਬਲੈਕ ਆਊਟ ਦੇ ਨਾਲ ਸਾਇਰਨ ਵੀ ਵਜਾਏ ਜਾਣਗੇ। ਇਸ ਡਰਿੱਲ ਦਾ ਮਕਸਦ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਦੀ ਤਿਆਰੀ ਨੂੰ ਪਰਖਣਾ ਹੈ। ਆਖਿਰ ਪੰਜਾਬ ਵਿੱਚ ਬਲੈਕ ਆਊਟ ਮੌਕ ਡਰਿੱਲ ਕਿਉਂ ਕਰਵਾਈ ਜਾ ਰਹੀ ਹੈ ਅਤੇ ਕੀ ਹਨ ਇਸ ਦੇ ਪ੍ਰਬੰਧ? ਦੇਖੋ ਪੂਰੀ ਰਿਪੋਰਟ। is preparing for an air raid and blackout mock drill. According to reports, the mock drill will be conducted across all districts of the state on November 27 at 8 PM. Sirens will be sounded along with the blackout exercise. The drill aims to test preparedness and response during emergency situations. Why is Punjab conducting this blackout mock drill and what are the arrangements? Watch the complete report.
Read full article on News18 Punjabi News